ਪੰਜਾਬੀ – Punjabi
ਸਾਡੀਆਂ ਕੈਂਸਰ ਸਹਾਇਤਾ ਸੇਵਾਵਾਂ ਲੱਭੋ ਅਤੇ ਆਪਣੀ ਭਾਸ਼ਾ ਵਿੱਚ ਮੁਫ਼ਤ ਜਾਣਕਾਰੀ ਪ੍ਰਾਪਤ ਕਰੋ।
ਸਰ ਦੀਆਂ ਨਿਸ਼ਾਨੀਆਂ ਅਤੇ ਲੱਛਣ ਕੀ ਹੁੰਦੇ ਹਨ?
ਇਹ ਐਨੀਮੇਸ਼ਨ ਕੈਂਸਰ ਦੀਆਂ ਨਿਸ਼ਾਨੀਆਂ ਅਤੇ ਲੱਛਣਾਂ ਬਾਰੇ ਹੈ ਅਤੇ ਇਸ ਬਾਰੇ ਕਿ ਜੇ ਤੁਹਾਨੂੰ ਕੋਈ ਵੀ ਅਜਿਹੇ ਲੱਛਣ ਹਨ ਜਿਹਨਾਂ ਬਾਰੇ ਤੁਸੀਂ ਚਿੰਤਤ ਹੋ ਤਾਂ ਕੀ ਕੀਤਾ ਜਾਵੇ।
ਤੁਸੀਂ ਇੱਥੇ ਜਾ ਕੇ ਇਸ ਐਨੀਮੇਸ਼ਨ ਦੀ ਲਿਖਤੀ ਕਾਪੀ ਨੂੰ ਵੀ ਪੜ੍ਹ ਸਕਦੇ ਹੋ:
What are the signs and symptoms of cancer? [Video transcript, PDF] - ਸਰ ਦੀਆਂ ਨਿਸ਼ਾਨੀਆਂ ਅਤੇ ਲੱਛਣ ਕੀ ਹੁੰਦੇ ਹਨ?
ਆਪਣੀ ਭਾਸ਼ਾ ਵਿੱਚ ਜਾਣਕਾਰੀ ਪ੍ਰਾਪਤ ਕਰੋ
ਜੇ ਤੁਹਾਨੂੰ ਉਹ ਜਾਣਕਾਰੀ ਨਹੀਂ ਮਿਲ ਰਹੀ ਹੈ ਜੋ ਤੁਸੀਂ ਆਪਣੀ ਭਾਸ਼ਾ ਵਿੱਚ ਲੱਭ ਰਹੇ ਹੋ, ਤਾਂ ਤੁਸੀਂ 200 ਵਿੱਚੋਂ ਕਿਸੇ ਇੱਕ ਭਾਸ਼ਾ ਵਿੱਚ ਕੁਝ ਜਾਣਕਾਰੀ ਦਾ ਮੁਫ਼ਤ ਵਿੱਚ ਅਨੁਵਾਦ ਕਰਨ ਲਈ ਕਹਿ ਸਕਦੇ ਹੋ। ਸਾਨੂੰ informationproductionteam@macmillan.org.uk 'ਤੇ ਈਮੇਲ ਕਰਕੇ ਦੱਸੋ ਕਿ ਤੁਹਾਨੂੰ ਕਿਹੜੀ ਜਾਣਕਾਰੀ ਚਾਹੀਦੀ ਹੈ।
Signs and symptoms of cancer - ਕੈਂਸਰ ਦੇ ਸੰਕੇਤ ਅਤੇ ਲੱਛਣ
- Symptom awareness [PDF] - ਕੈਂਸਰ ਦੇ ਲੱਛਣ
If you are diagnosed with cancer - ਜੇ ਤੁਹਾਡੀ ਰੋਗ-ਪਛਾਣ ਕੈਂਸਰ ਦੇ ਨਾਲ ਕੀਤੀ ਗਈ ਹੈ – ਇੱਕ ਤਤਕਾਲ ਗਾਈਡ
- Cancer care in the UK [PDF] - ਯੂਕੇ ਵਿੱਚ ਕੈਂਸਰ ਦੀ ਦੇਖਭਾਲ
- Healthcare for refugees and people seeking asylum [PDF] - ਰਫ਼ਿਊਜੀਆਂ ਅਤੇ ਸ਼ਰਣ ਮੰਗਣ ਵਾਲੇ ਲੋਕਾਂ ਲਈ ਹੈਲਥਕੇਅਰ
- If you are diagnosed with cancer - a quick guide [PDF] - ਜੇ ਤੁਹਾਡੀ ਰੋਗ-ਪਛਾਣ ਕੈਂਸਰ ਦੇ ਨਾਲ ਕੀਤੀ ਗਈ ਹੈ – ਇੱਕ ਤਤਕਾਲ ਗਾਈਡ
Types of cancer - ਕੈਂਸਰ ਦੀਆਂ ਕਿਸਮਾਂ
- Bowel cancer [PDF] - ਵੱਡੀ ਅੰਤੜੀ ਦਾ ਕੈਂਸਰ
- Breast cancer [PDF] - ਛਾਤੀ ਦਾ ਕੈਂਸਰ
- Cervical cancer [PDF] - ਸਰਵਾਈਕਲ (ਬੁੱਚੇਦਾਨੀ ਦੇ ਮ ੰਹ ਦਾ) ਕੈਂਸਰ
- Lung cancer [PDF] - ਫੇਫੜੇ ਦਾ ਕੈਂਸਰ
- Prostate cancer [PDF] - ਪ੍ਰੋਸਟੇਟ ਕੈਂਸਰ
Treatment for cancer - ਕੈਂਸਰ ਦਾ ਇਲਾਜ
- Chemotherapy [PDF] - ਕੀਮੋਥੈਰੇਪੀ
- Radiotherapy [PDF] - ਰੇਡੀਓਥੈਰੇਪੀ
- Sepsis and cancer [PDF] - ਸੈਪਸਸਸ ਅਤੇਕੈਂਸਰ
- Side effects of cancer treatment [PDF] - ਮਾੜੇ ਪ੍ਰਭਾਵ
- Surgery [PDF] - ਸਰਜਰੀ
Living with cancer - ਕੈਂਸਰ ਦੇ ਨਾਲ ਜੀਵਨ ਜਿਉਣਾ
- Claiming benefits when you have cancer [PDF] - ਤੁਹਾਨ ੰ ਕੈਂਸਰ ਹੋਣ ਤੇਲਾਭਾਾਂਲਈ ਮੰਗ ਕਰਨਾ
- Eating problems and cancer [PDF] - ਖਾਣ-ਪੀਣ ਸਬੰਧੀ ਸਮੱਸਿਆਵਾਂ ਅਤੇ ਕੈਂਸਰ
- Healthy eating [PDF] - ਸਿਹਤਮੰਦ ਭੋਜਨ
- Help with costs when you have cancer [PDF] - ਤੁਹਾਨੂੰ ਕ�ਸਰ ਹੋਣ ’ਤੇਲਗਾਤਾਂਿਵੱਚ ਸਹਾਇਤਾ
- LGBTQ+ people and cancer [PDF] - LGBTQ+ ਲੋਕ ਅਤੇ ਕੈਂਸਰ
- Tiredness (fatigue) and cancer [PDF] - ਥਕਾਵਟ (ਥਕੇਵਾਂ) ਅਤੇ ਕੈਂਸਰ
End of life - ਜੀਵਨ ਦਾ ਅੰਤ
- End of life [PDF] - ਜੀਵਨ ਦਾ ਅੰਤ
ਕੈਂਸਰ ਕੀ ਹੁੰਦਾ ਹੈ?
ਕੈਂਸਰ ਕੀ ਹੁੰਦਾ ਹੈ? ਇਹ ਵੀਡੀਓ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ:
- ਕੈਂਸਰ ਕੀ ਹੁੰਦਾ ਹੈ
- ਕੈਂਸਰ ਕਿਵੇਂ ਸ਼ੁਰੂ ਹੁੰਦਾ ਹੈ
- ਲਿੰਫ਼ ਪ੍ਰਣਾਲੀ (lymphatic system) ਕਿਵੇਂ ਕੰਮ ਕਰਦੀ ਹੈ।
ਤੁਸੀਂ ਇੱਥੇ ਜਾ ਕੇ ਇਸ ਐਨੀਮੇਸ਼ਨ ਦੀ ਲਿਖਤੀ ਕਾਪੀ ਨੂੰ ਵੀ ਪੜ੍ਹ ਸਕਦੇ ਹੋ:
What is cancer? [Video transcript, PDF] - ক্যান্সার কক্?ਮੈਕਮਿਲਨ ਸਪੌਰਟ ਲਾਈਨ (Macmillan Support Line) ਦਾ ਇਸਤੇਮਾਲ ਆਪਣੀ ਭਾਸ਼ਾ ਵਿੱਚ ਕਰਨਾ
ਤੁਸੀਂ ਮੈਕਮਿਲਨ ਸਪੌਰਟ ਲਾਈਨ (Macmillan Support Line) ਟੀਮ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰ ਸਕਦੇ ਹੋ। ਸਾਨੂੰ 0808 808 00 00 'ਤੇ ਕਾਲ ਕਰਕੇ ਅੰਗ੍ਰੇਜ਼ੀ ਵਿੱਚ ਇਹ ਦੱਸੋ ਕਿ ਤੁਸੀਂ ਕਿਹੜੀ ਭਾਸ਼ਾ ਵਰਤਣੀ ਚਾਹੁੰਦੇ ਹੋ। ਹੋ ਸਕਦਾ ਹੈ ਕਿ ਸਾਨੂੰ ਤੁਹਾਡੇ ਸੰਪਰਕ ਵੇਰਵੇ ਮੰਗਣ ਦੀ ਲੋੜ ਪਵੇ ਤਾਂ ਜੋ ਕੋਈ ਦੁਭਾਸ਼ੀਆ ਤੁਹਾਨੂੰ ਵਾਪਸ ਕਾਲ ਕਰ ਸਕੇ। ਇਹ ਜਾਣਕਾਰੀ ਦੇਣ ਵਿੱਚ ਤੁਹਾਡੀ ਮਦਦ ਲਈ ਤੁਸੀਂ ਸ਼ਾਇਦ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੂੰ ਕਹਿ ਸਕਦੇ ਹੋ।
ਸਾਡੇ ਅਨੁਵਾਦਾਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰੋ
ਜੇ ਤੁਹਾਡੇ ਕੋਲ ਇਸ ਬਾਰੇ ਕੋਈ ਟਿੱਪਣੀਆਂ ਜਾਂ ਸੁਝਾਅ ਹਨ ਕਿ ਅਸੀਂ ਆਪਣੇ ਅਨੁਵਾਦਾਂ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ ਤਾਂ ਈਮੇਲ ਦੁਆਰਾ ਸੰਪਰਕ ਕਰੋ। ਤੁਹਾਡੀ ਫ਼ੀਡਬੈਕ ਸਾਡੇ ਲਈ ਮਹੱਤਵਪੂਰਨ ਹੈ: informationproductionteam@macmillan.org.uk