ਪੰਜਾਬੀ – Punjabi

ਸਾਡੀਆਂ ਕੈਂਸਰ ਸਹਾਇਤਾ ਸੇਵਾਵਾਂ ਲੱਭੋ ਅਤੇ ਆਪਣੀ ਭਾਸ਼ਾ ਵਿੱਚ ਮੁਫ਼ਤ ਜਾਣਕਾਰੀ ਪ੍ਰਾਪਤ ਕਰੋ।

ਆਪਣੀ ਭਾਸ਼ਾ ਵਿੱਚ ਜਾਣਕਾਰੀ ਪ੍ਰਾਪਤ ਕਰੋ

ਜੇ ਤੁਹਾਨੂੰ ਉਹ ਜਾਣਕਾਰੀ ਨਹੀਂ ਮਿਲ ਰਹੀ ਹੈ ਜੋ ਤੁਸੀਂ ਆਪਣੀ ਭਾਸ਼ਾ ਵਿੱਚ ਲੱਭ ਰਹੇ ਹੋ, ਤਾਂ ਤੁਸੀਂ 200 ਵਿੱਚੋਂ ਕਿਸੇ ਇੱਕ ਭਾਸ਼ਾ ਵਿੱਚ ਕੁਝ ਜਾਣਕਾਰੀ ਦਾ ਮੁਫ਼ਤ ਵਿੱਚ ਅਨੁਵਾਦ ਕਰਨ ਲਈ ਕਹਿ ਸਕਦੇ ਹੋ। ਸਾਨੂੰ cancerinformationteam@macmillan.org.uk 'ਤੇ ਈਮੇਲ ਕਰਕੇ ਦੱਸੋ ਕਿ ਤੁਹਾਨੂੰ ਕਿਹੜੀ ਜਾਣਕਾਰੀ ਚਾਹੀਦੀ ਹੈ।

Cancer and coronavirus - ਕੈਂਸਰ ਅਤੇ ਕੋਰੋਨਾਵਾਇਰਸ

Signs and symptoms of cancer - ਕੈਂਸਰ ਦੇ ਸੰਕੇਤ ਅਤੇ ਲੱਛਣ

If you are diagnosed with cancer - ਜੇ ਤੁਹਾਡੀ ਰੋਗ-ਪਛਾਣ ਕੈਂਸਰ ਦੇ ਨਾਲ ਕੀਤੀ ਗਈ ਹੈ – ਇੱਕ ਤਤਕਾਲ ਗਾਈਡ

Types of cancer - ਕੈਂਸਰ ਦੀਆਂ ਕਿਸਮਾਂ

Treatment for cancer - ਕੈਂਸਰ ਦਾ ਇਲਾਜ

Living with cancer - ਕੈਂਸਰ ਦੇ ਨਾਲ ਜੀਵਨ ਜਿਉਣਾ

End of life - ਜੀਵਨ ਦਾ ਅੰਤ

ਕੈਂਸਰ ਕੀ ਹੁੰਦਾ ਹੈ?

ਮੈਕਮਿਲਨ ਸਪੌਰਟ ਲਾਈਨ (Macmillan Support Line) ਦਾ ਇਸਤੇਮਾਲ ਆਪਣੀ ਭਾਸ਼ਾ ਵਿੱਚ ਕਰਨਾ

ਸਾਡੇ ਅਨੁਵਾਦਾਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰੋ

ਜੇ ਤੁਹਾਡੇ ਕੋਲ ਇਸ ਬਾਰੇ ਕੋਈ ਟਿੱਪਣੀਆਂ ਜਾਂ ਸੁਝਾਅ ਹਨ ਕਿ ਅਸੀਂ ਆਪਣੇ ਅਨੁਵਾਦਾਂ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ ਤਾਂ ਈਮੇਲ ਦੁਆਰਾ ਸੰਪਰਕ ਕਰੋ। ਤੁਹਾਡੀ ਫ਼ੀਡਬੈਕ ਸਾਡੇ ਲਈ ਮਹੱਤਵਪੂਰਨ ਹੈ: cancerinformationteam@macmillan.org.uk.